ਮੌਸਮ 'ਚ ਮੁੜ ਆਇਆ ਬਦਲਾਅ, ਮੀਂਹ ਤੋਂ ਬਾਅਦ ਹੁਣ ਪਵੇਗੀ ਕੜਾਕੇ ਦੀ ਗਰਮੀ | Weather News | OneIndia Punjabi

2023-06-02 1

ਮਈ ਮਹੀਨੇ ’ਚ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੀ ਹੈ ਉੱਥੇ ਹੀ ਹੁਣ ਆਉਣ ਵਾਲੇ ਦਿਨਾਂ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ | ਜੂਨ ਮਹੀਨੇ ਦੀ ਸ਼ੁਰੂਆਤ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਪਰ ਭਵਿੱਖ 'ਚ ਗਰਮੀ ਦਾ ਮੌਸਮ ਫਿਰ ਤੋਂ ਪਰਤਣ ਵਾਲਾ ਹੈ, ਹਾਲਾਂਕਿ ਅੱਜ ਅਜੇ ਗਰਮੀ ਤੋਂ ਰਾਹਤ ਰਹੇਗੀ, ਮੌਸਮ ਵਿਭਾਗ ਵਲੋਂ ਧੂੜ ਭਰੀ ਹਨੇਰੀ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
.
There is a change in the weather again, after the rain it will be hot now.
.
.
.
#punjabnews #weathernews #punjabweather